ਸਭ ਤੋਂ ਜਿਆਦਾ ਅੰਤਰਰਾਸ਼ਟਰੀ ਕ੍ਰਿਕੇਟ ਟੈਸਟ ਮੈਚ ਖੇਡਣ ਵਾਲਾ ਖਿਡਾਰੀ ਕੌਣ ਹੈ ?सबसे अधिक अंतर्राष्ट्रीय क्रिकेट टेस्ट मैच खेलने वाला खिलाड़ी कौन है?Who is the player with the most number of played international cricket Test matches? test cricket me sabse jyada run banane vala khiladi kona hai in punjabi Language? test cricket me sabse jyada run banane vala khiladi kona hai in hindi Language?
1. ਸਭ ਤੋਂ ਵੱਧ ਅੰਤਰਰਾਸਟਰੀ ਟੈਸਟ ਕ੍ਰਿਕੇਟ ਮੈਚ ਖੇਡਣ ਵਾਲਾ ਖਿਡਾਰੀ ਕੌਣ ਹੈ?
Sachin Ramesh Tendulkar(India )ਸਚਿਨ ਰਮੇਸ਼ ਤੇਂਦੁਲਕਰ, ਸਭ ਤੋਂ ਵੱਧ ਅੰਤਰਰਾਸਟਰੀ ਟੈਸਟ ਕ੍ਰਿਕੇਟ ਮੈਚ ਖੇਡਣ ਵਾਲਾ ਖਿਡਾਰੀ ਹੈ ਜਿਸ ਨੇ 200 ਅੰਤਰਰਾਸਟਰੀ ਟੈਸਟ ਮੈਚ, ਭਾਰਤ ਦੇਸ਼ ਵਲੋਂ ਖੇਡ ਕੇ ਇਹ ਕੀਰਤੀਮਾਨ ਬਣਾਇਆ ਹੈ। ਇਸ ਲੜੀ ਦੇ ਅਗਲੇ ਤਿੰਨ ਖਿਡਾਰੀ ਹੇਠਾਂ ਲਿਖੇ ਹਨ :-
2.RT Ponting (Australia)ਰਿਕੀ ਪੋੰਟਿੰਗ,168 ਮੈਚ
3.SR waugh (Australia) ਸਟਿਵ ਵੋਗ, 168 ਮੈਚ
4.JH Kallis (South Africa) ਜੈਕ ਕੈਲਿਸ, 166 ਮੈਚ
2.RT Ponting (Australia)ਰਿਕੀ ਪੋੰਟਿੰਗ,168 ਮੈਚ
3.SR waugh (Australia) ਸਟਿਵ ਵੋਗ, 168 ਮੈਚ
4.JH Kallis (South Africa) ਜੈਕ ਕੈਲਿਸ, 166 ਮੈਚ

Comments
Post a Comment