ਅੰਤਰਰਾਸ਼ਟਰੀ ਟੈਸਟ ਕ੍ਰਿਕੇਟ ਮੈਚਾਂ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਕੌਣ ਹੈ ?अंतर्राष्ट्रीय टेस्ट क्रिकेट मैचों में सबसे अधिक रन बनाने वाला खिलाडी कौन है?Who is the leading run scorer in international Test cricket matches?leading run scorer in test cricket
1.ਅੰਤਰਰਾਸ਼ਟਰੀ ਟੈਸਟ ਕ੍ਰਿਕੇਟ ਮੈਚਾਂ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਕੌਣ ਹੈ ?
ਸਚਿਨ ਰਮੇਸ਼ ਤੇਂਦੁਲਕਰ (15921 ਦੌੜਾਂ)(ਭਾਰਤ)
ਅੰਤਰਰਾਸ਼ਟਰੀ ਟੈਸਟ ਕ੍ਰਿਕੇਟ ਮੈਚਾਂ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ, ਸਚਿਨ ਰਮੇਸ਼ ਤੇਂਦੁਲਕਰ ਹੈ, ਜਿਹਨਾਂ ਨੇ ਇਹ ਮੁਕਾਮ ਭਾਰਤ ਵੱਲੋਂ ਖੇਡਦੇ ਹੋਏ 200 ਮੈਚਾਂ ਵਿਚ 15921 ਦੌੜਾਂ ਬਣਾ ਕੇ ਪ੍ਰਾਪਤ ਕੀਤਾ ਹੈ।
1.Who is the leading run scorer in international Test cricket matches?
Sachin Ramesh Tendulkar(15921 Runs)(India)
1.अंतर्राष्ट्रीय टेस्ट क्रिकेट मैचों में सबसे अधिक रन बनाने वाला खिलाडी कौन है?
सचिन रमेश तेंदुलकर(15921रन) (भारत)
अंतर्राष्ट्रीय टेस्ट क्रिकेट मैचों में सबसे अधिक रन बनाने वाले खिलाडी, सचिन रमेश तेंदुलकर हैं ,इन्होने यह उपलब्धि भारत की तरफ से खेलते 200 मैचों में 15921 रन बना कर हासिल की है।

Comments
Post a Comment